ਇੰਸਪੈਕਟਰ ਕਸਤੂਰੀ ਲਾਲ, ਇੰਚਾਰਜ ਸੀਸੀਟੀਐਨਐਸ ਅਤੇ ਸਿਖਲਾਈ ਕੇਂਦਰ ਅਤੇ ਉਨ੍ਹਾਂ ਦੀ ਟੀਮ ਨੇ ਪੁਲੀਸ ਲਾਈਨ ਬਟਾਲਾ ਵਿਖੇ ਬੂਟੇ ਲਗਾਏ। ਸਮੂਹ ਸਟਾਫ਼ ਨੂੰ ਵੀ ਆਪਣੇ ਆਲੇ-ਦੁਆਲੇ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।