Top

ਪੱਤਰਕਾਰਾਂ ਨੂੰ ਦਿੱਤੀ ਗਈ ਅਧਕਾਰਿਤ ਰਿਪੋਰਟ

ਲੜੀ ਨੰ. ਅਪਲੋਡ ਕਰਨ ਦੀ ਮਿਤੀ ਸਿਰਲੇਖ ਵਿਭਾਗ ਇਕਾਈ ਦਸਤਾਵੇਜ਼
120/05/2023

ਬਟਾਲਾ ਪੁਲਿਸ ਨੇ ਵੱਖ-ਵੱਖ ਸਨੈਚਿੰਗ ਦੇ ਮਾਮਲਿਆਂ ਚ ਲੋੜੀਂਦੇ 2 ਸਨੈਚਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਚੋਂ 1 ਸੋਨੇ ਦੀ ਚੇਨ, 1 ਸੋਨੇ ਦਾ ਟੌਪਸ, 2 ਸੋਨੇ ਦੀਆਂ ਵਾਲੀਆਂ, 9 ਮੋਬਾਈਲ ਫ਼ੋਨ, 19 ਲੇਡੀਜ਼ ਪਰਸ, ਬੈਂਕ ਲਾਕਰ ਦੀਆਂ 6 ਚਾਬੀਆਂ, 4 ਗੁੱਟ ਘੜੀਆਂ, 1 ਟੈਬ ਅਤੇ 2 ਮੋਟਰ ਸਾਈਕਲ ਬਰਾਮਦ ਕੀਤੇ ਹਨ।

ਬਟਾਲਾ ਪੁਲਿਸ
215/06/2023

ਬਟਾਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਕਤਲ ਦੀ ਕੋਸ਼ਿਸ਼ ਦੇ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦੇ ਬਦਨਾਮ ਗਿਰੋਹ ਦੇ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਬਰਾਮਦ: 5 ਪਿਸਤੌਲ, 26 ਜਿੰਦਾ ਕਾਰਤੂਸ, 2 ਦਾਤਰ ਅਤੇ 2 ਕਾਰਾਂ।

ਬਟਾਲਾ ਪੁਲਿਸ
327/06/2023

ਬਟਾਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਥਾਣਾ ਘੁਮਾਣ ਵਿਖੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3 ਪਿਸਤੌਲ, 24 ਜਿੰਦਾ ਕਾਰਤੂਸ, 4 ਖਾਲੀ ਕਾਰਤੂਸ ਅਤੇ 3 ਮੋਟਰਸਾਈਕਲ ਬਰਾਮਦ ਕੀਤੇ ਹਨ।

ਥਾਣਾ ਘੁਮਾਣ
416/08/2023

ਬਟਾਲਾ ਪੁਲਿਸ ਨੇ ਥਾਣਾ ਘੁਮਾਣ ਅਤੇ ਰੰਗੜ ਨੰਗਲ ਵਿਖੇ 2 ਅੰਨ੍ਹੇ ਕਤਲ ਕੇਸਾਂ ਦਾ ਸੁਰਾਗ ਲਗਾ ਕੇ 2 ਦੋਸ਼ੀਆਂ ਨੂੰ 1 ਰਿਵਾਲਵਰ, 30 ਜਿੰਦਾ ਕਾਰਤੂਸ, 1 ਕੁਹਾੜਾ ਅਤੇ 1 ਦਾਤਰ ਸਮੇਤ ਗ੍ਰਿਫਤਾਰ ਕੀਤਾ ਹੈ।

ਬਟਾਲਾ ਪੁਲਿਸ
504/11/2023

ਬਟਾਲਾ ਪੁਲਿਸ ਨੇ ਥਾਣਾ ਕੋਟਲੀ ਸੂਰਤ ਮੱਲ੍ਹੀ ਅਤੇ ਥਾਣਾ ਸਿਟੀ ਵਿਖੇ ਜਬਰੀ ਵਸੂਲੀ ਅਤੇ ਗੋਲੀ ਕਾਂਡ ਦੇ 2 ਮਾਮਲਿਆਂ ਨੂੰ ਸੁਲਝਾ ਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਦੋਵਾਂ ਮਾਮਲਿਆਂ ਵਿੱਚ ਲੋੜੀਂਦੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਰਾਮਦਗੀ:- 3 ਪਿਸਤੌਲਾਂ ਸਮੇਤ 3 ਮੈਗਜ਼ੀਨ, 18 ਜਿੰਦਾ ਕਾਰਤੂਸ, ਕਾਰ ਅਤੇ ਮੋਟਰਸਾਈਕਲ।

ਬਟਾਲਾ ਪੁਲਿਸ
608/08/2024

ਬਟਾਲਾ ਪੁਲਿਸ ਨੇ ਪੈਟਰੋਲ ਪੰਪ ਦੜੇਵਾਲੀ, ਥਾਣਾ ਘੁਮਾਣ ਵਿਖੇ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਕੇ 5 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ 2 ਦਾਤਰ, 1 ਢਾਂਗ ਅਤੇ 1 ਸਵਿਫ਼ਟ ਕਾਰ ਬਰਾਮਦ ਕੀਤੀ |

btwlw puils
717/08/2024

ਬਟਾਲਾ ਪੁਲਿਸ ਨੇ ਇੱਕ ਅਹਿਮ ਪ੍ਰਾਪਤੀ ਕਰਦਿਆਂ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਗੋਲੀਬਾਰੀ ਕਾਂਡ ਦਾ ਮਾਮਲਾ ਸੁਲਝਾਉਂਦਿਆਂ 3 ਦੋਸ਼ੀਆਂ ਨੂੰ ਕਾਰ ਅਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ

btwlw puils
829/08/2024
ਬਟਾਲਾ ਪੁਲਿਸ ਨੇ ਧਰਮਕੋਟ ਰੰਧਾਵਾ ਵਿਖੇ 50 ਲੱਖ ਰੁਪਏ ਦੀ ਜਬਰੀ ਵਸੂਲੀ ਅਤੇ ਗੋਲੀਬਾਰੀ ਦੇ ਮਾਮਲੇ ਵਿੱਚ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਕਾਬਲੇ 'ਚ 2 ਦੋਸ਼ੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
btwlw puils
925/11/2024

ਐਸ.ਐਸ.ਪੀ. ਬਟਾਲਾ ਨੇ ਲੋਕਾਂ ਦੇ ਆਰਾਮ ਅਤੇ ਸਹੂਲਤ ਨੂੰ ਵਧਾਉਣ ਲਈ ਸਮਰਪਿਤ ਇੱਕ ਨਵੇਂ ਡਿਜ਼ਾਇਨ ਕੀਤੇ ਪਬਲਿਕ ਵੇਟਿੰਗ ਹਾਲ 'ਮਿਲਨੀ ਲੌਂਜ' ਦਾ ਉਦਘਾਟਨ ਕੀਤਾ।

btwlw puils
1005/12/2024
ਬਟਾਲਾ ਪੁਲਿਸ ਨੇ ਐਨਡੀਪੀਐਸ ਐਕਟ ਦੀ ਧਾਰਾ 64ਏ ਤਹਿਤ 12 ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ
btwlw puils
ਆਖਰੀ ਵਾਰ ਅੱਪਡੇਟ ਕੀਤਾ 20-01-2025 12:19 PM

Please select all that apply:

A link, button or video is not working
It has a spelling mistake
Information is missing
Information is outdated or wrong
I can't find what I'm looking for
Other issue not in this list